Lyrics Song Logo

हक Haq Lyrics – Ashita Dutt

Published: | Updated:

‘Haq’ Lyrics in Hindi by Ashita Dutt is latest Punjabi Song with music also given by Arpan bawa. ‘Haq’ song lyrics are written by Ashita Dutt. Cast of this song Ashita dutt, arpan bawa, bugga kang. ‘हक’ Haq Lyrics in Hindi or other languages. Enjoy all the latest and old Punjabi songs lyrics only on LyricsSong.

Haq Lyrics

Oh badha vekh leya tere mooh de vall ni

Hun karke hatange hal chal ni

Ho Asi katthe ho k ghra vicho chal paye

Tennu paa k he hatange hun thall ni

J kahi (hand hoe) rakh k dunali modey tang layi

Tere wajjne danda de nal dand ni


Oh Hona suneya jattan da tu vair ni

Pain dene ni kheta ch tere pair ni

Ho Vair tere na bathere pehla chalde

Ik nawa he tu krta e kehar ni


Oh Hona suneya jattan da tu vair ni

Pain dene ni kheta ch tere pair ni

Vair tere na bathere pehla chalde

Ik nawa he tu krta e kehar ni


O gal pyar na batheri beh k karli

Tu kitey navaa na chada k behji chand ni

Itt kali kali dherh teri dilliye

Kar lawange vatta de utte kandd ni


Eh khet sade aa ehna te sada haq ni

Oh tu rakhi firdi najayaj akh ni

Ho Majha malwa doaba kattha ho gaya

Tenu denge redhi de vangu dhakk ni


Eh khet sade aa ehna te sada haq ni

Oh tu rakhi firdi najayaj akh ni

Majha malwa doaba kattha ho gaya

Tenu denge redhi de vangu dhakk ni


Fer kahi na kise ni tennu daseya

Ah dass chaleya ae tennu bugga kang ni

Itt kalli kalli dherh teri dilliye

Kar lawange vatta de utte kandd ni

'हक' Haq Lyrics In Hindi


Haq Lyrics in Punjabi

ਓ ਬੜਾ ਵੇਖ ਲਿਆ ਤੇਰੇ ਮੂੰਹ ਦੇ ਵੱਲ ਨੀ ਹੁਣ ਕਰਕੇ ਹਟਾਂਗੇ ਹੱਲ ਚੱਲ ਨੀ ਹੋ ਅਸੀਂ ਕੱਠੇ ਹੋ ਕੇ ਘਰਾਂ ਵਿੱਚੋਂ ਚੱਲ ਪਏ ਤੈਨੂੰ ਪਾ ਕੇ ਹੀ ਹਟਾਂਗੇ ਹੁਣ ਠੱਲ ਨੀ ਜੇ ਕਹੀ ਰੱਖ ਕੇ ਦੁਨਾਲੀ ਮੋਡੇ ਚੱਕਲੀ ਤੇਰੇ ਵੱਜਣੇ ਦੰਦਾਂ ਦੇ ਨਾਲ ਦੰਦ ਨੀ ਇੱਟ ਕੱਲੀ ਕੱਲੀ ਦੇੜ ਤੇਰੀ ਦਿੱਲੀਏ ਕਰ ਲਵਾਂਗੇ ਵੱਟਾਂ ਦੇ ਉੱਤੇ ਕੰਧ ਨੀ ।। ਓ ਹੋਣਾ ਸੁਣਿਆ ਜੱਟਾਂ ਦਾ ਤੂੰ ਵੈਰ ਨੀ ਪੈਣ ਦੇਣੇ ਨੀ ਖ਼ੇਤਾਂ ‘ਚ ਤੇਰੇ ਪੈਰ ਨੀ ਹੋ ਵੈਰ ਤੇਰੇ ਨਾ ਬਥੇਰੇ ਪਹਿਲਾਂ ਚੱਲਦੇ ਇੱਕ ਨਵਾਂ ਹੀ ਤੂੰ ਕਰਤਾ ਈ ਕਹਿਰ ਨੀ ਓ ਹੋਣਾ ਸੁਣਿਆ ਜੱਟਾਂ ਦਾ ਤੂੰ ਵੈਰ ਨੀ ਪੈਣ ਦੇਣੇ ਨੀ ਖ਼ੇਤਾਂ ‘ਚ ਤੇਰੇ ਪੈਰ ਨੀ ਵੈਰ ਤੇਰੇ ਨਾ ਬਥੇਰੇ ਪਹਿਲਾਂ ਚੱਲਦੇ ਇੱਕ ਨਵਾਂ ਹੀ ਤੂੰ ਕਰਤਾ ਈ ਕਹਿਰ ਨੀ ਹੋ ਗੱਲ ਪਿਆਰ ਨਾ ਬਥੇਰੀ ਬਹਿ ਕੇ ਕਰਲੀ ਤੂੰ ਕਿਤੇ ਨਵਾਂ ਨਾ ਚੜ੍ਹਾ ਕੇ ਬਹਿ ਜੀ ਚੰਦ ਨੀ ਇੱਟ ਕੱਲੀ ਕੱਲੀ ਦੇੜ ਤੇਰੀ ਦਿੱਲੀਏ ਕਰ ਲਵਾਂਗੇ ਵੱਟਾਂ ਦੇ ਉੱਤੇ ਕੰਧ ਨੀ ।। ਇਹ ਖ਼ੇਤ ਸਾਡੇ ਆ ਇਹਨਾਂ ਤੇ ਸਾਡਾ ਹੱਕ ਨੀ ਓ ਤੂੰ ਰੱਖੀ ਫਿਰਦੀ ਨਜਾਇਜ ਅੱਖ ਨੀ ਹੋ ਮਾਝਾ ਮਾਲਵਾ ਦੋਆਬਾ ਕੱਠਾ ਹੋ ਗਿਆ ਤੈਨੂੰ ਦੇਣਗੇ ਰੇੜ੍ਹੀ ਦੇ ਵਾਂਗੂੰ ਧੱਕ ਨੀ ਇਹ ਖ਼ੇਤ ਸਾਡੇ ਆ ਇਹਨਾਂ ਤੇ ਸਾਡਾ ਹੱਕ ਨੀ ਓ ਤੂੰ ਰੱਖੀ ਫਿਰਦੀ ਨਜਾਇਜ ਅੱਖ ਨੀ ਮਾਝਾ ਮਾਲਵਾ ਦੋਆਬਾ ਕੱਠਾ ਹੋ ਗਿਆ ਤੈਨੂੰ ਦੇਣਗੇ ਰੇੜ੍ਹੀ ਦੇ ਵਾਂਗੂੰ ਧੱਕ ਨੀ ਫੇਰ ਕਹੀਂ ਨਾ ਕਿਸੇ ਨੀ ਤੈਨੂੰ ਦੱਸਿਆ ਆ ਦੱਸ ਚੱਲਿਆ ਏ ਤੈਨੂੰ ਬੁੱਗਾ ਕੰਗ ਨੀ ਇੱਟ ਕੱਲੀ ਕੱਲੀ ਦੇੜ ਤੇਰੀ ਦਿੱਲੀਏ ਕਰ ਲਵਾਂਗੇ ਵੱਟਾਂ ਦੇ ਉੱਤੇ ਕੰਧ ਨੀ ।।

Written by:
Bugga kang

More Songs by Ashita Dutt

"Haq" Song Details

Song
Singer
Musician
Lyricist
Cast
Director
( ( Advertisement ) )

Haq Lyrics – Ashita Dutt

हक Haq Song Image

Frequently Asked Questions & Trivia (FAQs)

Q. Who wrote the lyrics of "Haq" song?

Bugga kang has written the lyrics of "Haq".

Q. Who is the singer of "Haq" song?

Ashita Dutt have sung the song "Haq".

Q. Who has featured in the music video Cast?

The music video of "Haq" features Ashita dutt, arpan bawa, bugga kang.

Q. Who directed "Haq" music video?

Mj mukesh jain has directed the music video of "Haq".